top of page


ਪ੍ਰੋ. ਸ਼ੇਰ ਸਿੰਘ ਕੰਵਲ - ਪੰਜਾਬੀ ਲੇਖਕ
~ਗਿਨੀਸ ਵਿਸ਼ਵ ਰਿਕਾਰਡ ਧਾਰਕ~

ਪ੍ਰੋ.ਸ਼ੇਰ ਸਿੰਘ ਕੰਵਲ ਭਾਰਤ ਦੇ ਕਾਇਮ-ਮੁਕਾਮ ਰਾਸ਼ਟਰਪਤੀ ਜਨਾਬ ਹਦਾਇਤ ਉੱਲਾ ਤੋਂ ਆਪਣੀ ਪੁਸਤਕ 'ਗੁਲਾਬ ਫ਼ਾਨੂਸ ਤੇ ਬਰਫ' ਉੱਤੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਲੋਂ 'ਭਾਈ ਵੀਰ ਸਿੰਘ ਪੁਰਸਕਾਰ' ਲੈਂਦਿਆਂ । ਨਾਲ ਨਜ਼ਰ ਆ ਰਹੇ ਹਨ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਸ.ਬਿਸ਼ਨ ਸਿੰਘ ਸਮੁੰਦਰੀ ਤੇ ਕਰਨੈਲ ਸਿੰਘ ਥਿੰਦ

ਵਾਰਿਸ ਸ਼ਾਹ ਪੁਰਸਕਾਰ


"ਮਿੱਟੀ ਦੇ ਮੋਰ" - ਸਰਵਸ੍ਰੇਸ਼ਠ ਪੰਜਾਬੀ ਪੁਸਤਕ ਪੁਰਸਕਾਰ , ਮਾਲਵਾ ਰਿਸਰਚ ਸੈਂਟਰ , ਪਟਿਆਲਾ






ਸੰਸਾਰ ਵਿਚ ਸਬ ਤੋਂ ਲੰਬੀ ਤੋਰੀ ਪੈਦਾ ਕਰਕੇ , ਕਿਸੇ ਖੇਤੀ ਉਪਜ ਲਈ ਪਹਿਲੇ ਸਿੱਖ , ਪੰਜਾਬੀ ਮੂਲ ਤੇ ਭਾਰਤੀ ਮੂਲ ਦੇ ਵਿਅਕਤੀ ਵਜੋਂ 2002 ਅਤੇ 2003 ਵਿਚ ਦੋ ਵੇਰ ਗਿੰਨੀਜ਼ ਵਰਲਡ ਰਿਕਾਰਡ ਕਾਇਮ ਕੀਤਾ

bottom of page